Punjabi
Kaweah Delta Health Care District (Kaweah Delta) ਲਾਗੂ ਸਘੀ ਨਾਗਿਰਕ ਹਕ ਦੇ ਕਾਨਨ ਦੀ ਪਾਲਣਾ ਕਰਦੀ ਹੈ ਅਤੇਨਸਲ, ਰਗ, ਰਾਸ਼ਟਰੀ ਮੂਲ, ਉਮਰ,
ਅਸਮਰਥਤਾ, ਜ ਿਲਗ 'ਤੇ ਅਧਾਰ 'ਤੇ ਿਵਤਕਰਾ ਨਹ ਕਰਦੀ ਹੈ।
Kaweah Delta ਨਸਲ,ਰਗ, ਰਾਸ਼ਟਰੀ ਮੂਲ, ਉਮਰ, ਅਸਮਰਥਤਾ, ਜ ਿਲਗ ਦੇ ਕਾਰਨ ਲਕ ਨ ਬਾਹਰ ਨਹ ਕਰਦੀ ਜ ਉਹਨ
ਨਾਲ ਵਖਰਾ ਿਵਹਾਰ ਨਹ ਕਰਦੀ ਹੈ।
Kaweah Delta:
• ਅਸਮਰਥਤਾ ਵਾਲੇ ਲੋਕ ਨੂੰ ਮੁਫਤ ਸਹਾਇਕ ਉਪਕਰਣ ਅਤੇ ਸੇਵਾਵ ਮੁਹੱਈਆ ਕਰਦੀ ਹੈ ਤ
ਜੋ ਉਹ ਸਾਡੇ ਨਾਲ ਪ ਭਾਵੀ ਤਰੀਕੇ ਨਾਲਗੱਲਬਾਤ ਕਰ ਸਕਣ, ਿਜਵ ਿਕ:
○ ਯੋਗਤਾ ਪ ਾਪਤ ਇਸ਼ਾਿਰਆਂ ਦੀ ਭਾਸ਼ਾ ਦੇ ਇੰਟਰਿਪ ਟਰ
○ ਦੂਜੇ ਰੂਪ (ਵੱਡੇ ਅੱਖਰ, ਆਡੀਓ, ਪਹੁੰਚਯੋਗ ਇਲੈਕਟ ੋਿਨਕ ਫਾਰਮੇਟ, ਹੋਰ ਫਾਰਮੇਟ) ਿਵੱਚ
ਿਲਖਤੀ ਜਾਣਕਾਰੀ
• ਉਹਨ ਲੋਕ ਨੂੰ ਮੁਫਤ ਭਾਸ਼ਾ ਸੇਵਾਵ ਮੁਹੱਈਆ ਕਰਦੀ ਹੈ ਿਜਨ ਦੀ ਮੁੱਖ ਭਾਸ਼ਾ ਅੰਗ
ੇਜ਼ੀ ਨਹ ਹੈ, ਿਜਵ ਿਕ:
○ ਯੋਗਤਾ ਪ ਾਪਤ ਦੁਭਾਸ਼ੀਏ
○ ਦੂਜੀਆਂ ਭਾਸ਼ਾਵ ਿਵੱਚ ਿਲਖੀ ਜਾਣਕਾਰੀ
ਜੇ ਤੁਹਾਨ ਇਹਨ ਸੇਵਾਵ ਦੀ ਲੜ ਹੋਵੇ, ਤ Judy Cotta ਨਾਲ ਸਪਰਕ ਕਰੋ
Interpreter Services Department 559-624-5902
ਜੇ ਤੁਹਾਡਾ ਮਨਣਾ ਹੈ ਿਕ Kaweah Delta ਨਸਲ, ਰਗ, ਰਾਸ਼ਟਰੀ ਮੂਲ, ਉਮਰ, ਅਸਮਰਥਤਾ, ਜ
ਿਲਗ ਦੇ ਆਧਾਰ 'ਤੇ ਇਹ ਸੇਵਾਵ ਮੁਹਈਆ ਕਰਨ ਿਵਚ ਅਸਫਲ ਰਹੀ ਹੈ ਜ ਇਸ ਨ ਿਕਸੇ ਹੋਰ
ਤਰੀਕੇ ਨਾਲ ਿਵਤਕਰਾ ਕੀਤਾ ਹੈਤ ਤੁਸ ਇਹਨ ਕੋਲ ਿਸ਼ਕਾਇਤ ਦਾਇਰ ਕਰ ਸਕਦੇ ਹੋ: Judy Cotta,
Compliance and Privacy Officer, 400 W. Mineral King, Visalia CA 93291,
559-624-2154, Fax 559-624-2254, jcotta@kdhcd.org. ਤੁਸ ਿਵਅਕਤੀਗਤਤੌਰ 'ਤੇ
ਜ ਡਾਕ, ਫੈਕਸ, ਜ ਈਮੇਲ ਦੁਆਰਾ ਿਸ਼ਕਾਇਤ ਦਾਇਰ ਕਰ ਸਕਦੇ ਹੋ। ਜ ਤੁਹਾਨ ਿਸ਼ਕਾਇਤ ਦਾਇਰ
ਕਰਨ ਿਵਚ ਮਦਦਦੀ ਲੜ ਹੋਵੇ, ਤ Judy Cotta ਮਦਦ ਕਰਨ ਲਈ ਉਪਲਬਧ ਹੈ।
ਤੁਸ ਨਾਗਿਰਕ ਹੱਕ ਦੀ ਿਸ਼ਕਾਇਤ U.S. Department of Health and Human Services (ਅਮਰੀਕਾ
ਦਾ ਿਸਹਤ ਅਤੇ ਮਨੱੁਖੀ ਸੇਵਾਵ ਦ ੇ ਿਵਭਾਗ), Office for Civil Rights (ਨਾਗਿਰਕ ਹਕ
ਦੇ ਆਿਫਸ) ਕੋਲ ਵੀ ਦਾਇਰ ਕਰ ਸਕਦੇ ਹੋ, ਇਲਕਟੋਿਨਕ ਰੂਪ ਿਵਚ Office for Civil Rights
ਦੇ Complaint Portal 'ਤੇ, ਜ ਿਕhttps://ocrportal.hhs.gov/ocr/portal/lobby.jsf 'ਤੇ ਉਪਲਬਧ ਹੈ, ਜ ਡਾਕ ਜ ਫੋਨ ਰਾਹ ਇਸ ਪਤੇ 'ਤੇ: U.S. Department of Health
and Human Services 200 Independence Avenue, SW Room 509F, HHH Building
Washington, D.C. 20201 1-800-368-1019, 800-537-7697 (TDD) ਿਸ਼ਕਾਇਤ ਫਾਰਮhttp://www.hhs.gov/ocr/office/file/index.html'ਤੇ ਉਪਲਬਧ ਹਨ।